mahak punjab di

ਕਿਸ ਨੂੰ ਵੋਟ ਪਾਵੇ ਫਰੀਮਾਂਟ ਗੁਰੂਘਰ ਦੀ ਸੰਗਤ?

ਗੁਰਦੁਆਰਾ ਫਰੀਮਾਂਟ ਦੀ ਸੁਪਰੀਮ ਕੌਂਸਲ ਦੀ ਚੋਣ ਵਿਚ ਇਸ ਗੁਰੂਘਰ ਦੀ ਸੰਗਤ ਕਿਸ ਨੂੰ ਵੋਟ ਪਾਵੇ? ਇਹ ਇਕ ਬਹੁਤ ਅਹਿਮ ਸਵਾਲ ਹੈ, ਇਸ ਕਰ ਕੇ ਕਿ ਇਸ ਗੁਰੂਘਰ ਦੀ ਚੋਣ ਦੇ ਨਤੀਜੇ ਉਤਰੀ ਅਮਰੀਕਾ ਦੀ ਸਿੱਖ ਸਿਆਸਤ ਉਤੇ ਡੂੰਘੀ ਤਰ੍ਹਾਂ ਅਸਰਅੰਦਾਜ਼ ਹੋ ਸਕਦੇ ਹਨ।

ਮਹਿਲਾ ਰਾਖਵਾਂਕਰਨ ਬਿਲ ਰਾਜ ਸਭਾ ਵਿਚ ਭਾਰੀ ਬਹੁਤਮਤ ਨਾਲ ਪਾਸ

ਆਜ਼ਾਦ ਭਾਰਤ ਵਿਚ ਰਾਜ ਸਭਾ ਵਿਚ ਮੰਗਲਵਾਰ ਉਸ ਸਮੇˆ ਇਤਿਹਾਸ ਸਿਰਜਿਆ ਗਿਆ ਜਦੋਂ ਸਦਨ ਨੇ ਲੋਕ ਸਭਾ ਅਤੇ ਸੂਬਾ ਵਿਧਾਨ ਸਭਾਵਾˆ ਵਿਚ ਔਰਤਾˆ ਲਈ ਇਕ ਤਿਹਾਈ ਸੀਟਾˆ ਰਾਖਵੀਆˆ ਰੱਖਣ ਲਈ ਮਹਿਲਾ ਰਾਖਵਾˆਕਰਨ ਬਿੱਲ ਪਾਸ ਕਰ ਦਿੱਤਾ।

ਬਾਦਲ ਸਰਕਾਰ ਦੇ ਤਿੰਨ ਸਾਲ ਪੂਰੇ

ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਤਿੰਨ ਸਾਲ ਬੀਤ ਚੁੱਕੇ ਹਨ ਪਰ ਇਸ ਕੋਲੋਂ ਆਪਣੇ ਵਾਅਦਿਆਂ ਅਤੇ ਵਿਕਾਸ ਕਾਰਜਾਂ ਦੇ ਮਾਮਲੇ ਵਿਚ ਗੋਹੜੇ ਵਿਚੋਂ ਪੂਣੀ ਵੀ ਨਹੀਂ ਕੱਤੀ ਗਈ। ਇਨ੍ਹਾਂ ਪਛਲੇ ਤਿੰਨ ਸਾਲਾਂ ਦੇ ਦੌਰਾਨ ਕੰਮਕਾਜ਼ ਦੇ ਲਿਹਾਜ ਨਾਲ ਜੇਕਰ ਸਰਕਾਰ ਸੁਸਤ ਨਜਰ ਆਉਂਦੀ ਹੈ ਤਾਂ ਵਿਰੋਧੀ ਧਿਰ ਵੀ ਨਕਾਰਾ ਨਜ਼ਰ ਵਿਖਾਈ ਦਿੱਤੀ।

ਸੁਖਬੀਰ ਲਈ ਮੁੱਖ ਮੰਤਰੀ ਵਾਲੀ ਕੁਰਸੀ ਦਾ ਰਾਹ ਪੱਧਰਾ?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਹੁਣ ਸਾਰੀਆਂ ਰਾਜਸੀ ਧਿਰਾਂ ਦੀਆਂ ਨਜ਼ਰਾਂ ਬਾਦਲ ਪਰਿਵਾਰ ‘ਤੇ ਲੱਗੀਆਂ ਹੋਈਆਂ ਹਨ। ਅੰਤਮ ਤੌਰ ‘ਤੇ ਇਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਨਿਰਭਰ ਹੈ

ਦਰਸ਼ਕ-ਲੁਭਾਊ ਹਾਕੀ ਹਾਲੇ ਵੀ ਭਾਰਤ-ਪਾਕਿ ਵਿਚਾਲੇ

ਹਾਕੀ ਖੇਡ ਦੇ ਮਾਹਿਰਾਂ ਦਾ ਆਖਣਾ ਹੈ ਕਿ ਭਾਰਤ ਲਈ ਹਾਲੇ ਵੀ ਹਾਕੀ ਖੇਡ ਦੇ ਖੇਤਰ ਵਿਚ ਸਾਰੀਆਂ ਆਸਾਂ ਮੁੱਕੀਆਂ ਨਹੀਂ ਹਨ। ਜਿਵੇਂ ਕਿ ਅਰਜਨਟੀਨਾ ਦੇ ਕੋਚ ਅਤੇ ਸਾਬਕਾ ਹਾਕੀ ਖਿਡਾਰੀ ਜਾਰਜ ਲੌਂਬੀ ਨੇ ਕਿਹਾ, ਹਾਲੇ ਵੀ ਭਾਰਤੀ ਹਾਕੀ ਖਿਡਾਰੀ ਦੁਨੀਆਂ ਦੇ ਸਭ ਤੋਂ ਵਧੇਰੇ ਹੁਨਰਮੰਦ ਖਿਡਾਰੀ ਹਨ।

ਕੇਂਦਰ ਵਲੋਂ ਮਹਿੰਗਾਈ ਰੋਕਣ ਲਈ ਸੰਭਵ ਕਦਮ ਚੁੱਕਣ ਦਾ ਵਾਅਦਾ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਸੰਸਦ ਦੇ ਦੋਹਾਂ ਸਦਨਾਂ ‘ਚ ਦਿੱਤੇ ਭਾਸ਼ਨ ਬਾਰੇ ਪੇਸ਼ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦੌਰਾਨ ਉਠਾਏ ਗਏ ਮੁੱਦਿਆਂ ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੰਘੀ 4 ਮਾਰਚ ਨੂੰ ਲੋਕ ਸਭਾ ‘ਚ ਸਰਕਾਰ ਦਾ ਪੱਖ ਰੱਖਿਆ।

ਕਾਲੀ ਸੂਚੀ ਸਮੇਤ ਪੰਜਾਬ ਦੇ ਮੁੱਦਿਆਂ ਤੇ ਵਿਧਾਨ ਸਭਾ ‘ਚ ਬਹਿਸ

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਤੀਸਰੇ ਦਿਨ ਬੀਤੀ 8 ਮਾਰਚ ਦੀ ਬੈਠਕ ‘ਚ ਪ੍ਰਸ਼ਨ ਕਾਲ ਮਗਰੋਂ ਰਾਜਪਾਲ ਦੇ ਭਾਸ਼ਨ ‘ਤੇ ਬਹਿਸ ਸ਼ੁਰੂ ਹੋ ਗਈ । ਦੋਹਾਂ ਧਿਰਾਂ ਵਲੋਂ ਕੀਤੀ ਬਹਿਸ ਦਾ ਜਵਾਬ ਬੁੱਧਵਾਰ, ਪਹਿਲੀ ਵਾਰ, ਮੁੱਖ ਮੰਤਰੀ ਦੀ ਥਾਂ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ

ਪਬਲਿਕ ਸਰਵਿਸ ਕਮਿਸ਼ਨ ਨੇ ਰਿਸ਼ਵਤ ਨਾਲ ਡਾਕਟਰ ਚੁਣੇ?

ਇਹ ਮਹਿਜ਼ ਮੈਰਿਟ ਸੂਚੀ ਨਹੀਂ। ਇਹ ਉਨ੍ਹਾਂ ‘ਚੁਣੇ ਗਏ’ ਖਾਸ ਵਿਅਕਤੀਆਂ ਦੀ ਸੂਚੀ ਹੈ, ਜੋ ਪੰਜਾਬ ਦੇ ਅਮੀਰ ਅਤੇ ਸ਼ਕਤੀਸ਼ਾਲੀ ਤਬਕੇ ਨਾਲ ਸਬੰਧਤ ਅਤੇ ਵਧੀਆ ਸਰਕਾਰੀ ਨੌਕਰੀਆਂ ਕਰਨ ਦੇ ਚਾਹਵਾਨ ਹਨ। ਇਕ ਅਖਬਾਰ ਵਲੋਂ ਕੀਤੀ ਗਈ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ

ਪੰਜਾਬ ਕਾਂਗਰਸ ਦੇ ਧੜੇ ਹੁਣ ਇਕ ਦੂਜੇ ਨੂੰ ਰਾਜ ਸਭਾ ਵਲ ਧੱਕਣ ਲੱਗੇ

ਪੰਜਾਬ ‘ਚੋਂ ਰਾਜ ਸਭਾ ਲਈ ਅਪ੍ਰੈਲ ਵਿਚ ਪੰਜ ਸੀਟਾਂ ਅਤੇ ਜੁਲਾਈ ‘ਚ ਦੋ ਸੀਟਾਂ ਖ਼ਾਲੀ ਹੋਣ ਕਾਰਨ ਸੀਟਾਂ ਭਰਨ ਦਾ ਪ੍ਰੋਗਰਾਮ ਜਾਰੀ ਹੋਣ ਪਿੱਛੋਂ ਸਿਆਸੀ ਹਲਕਿਆਂ ਅੰਦਰ ਹਲਚਲ ਤੇਜ਼ ਹੋ ਗਈ ਹੈ। 9 ਤੋਂ 16 ਮਾਰਚ ਤਕ ਨਾਮਜ਼ਦਗੀ ਕਾਗ਼ਜ਼ ਭਰੇ ਜਾ ਰਹੇ ਹਨ।

ਡੇਰਾ ਮੁਖੀ ਵਿਰੁਧ ਕਤਲ ਕੇਸ ਪਿਛੋਂ ਸੱਚੇ ਸੌਦੇ ਵਾਲਿਆਂ ਦੀ ਸਾੜ-ਫੂਕ ਲਹਿਰ

ਗੁਰਦੁਆਰਾ ਫਰੀਮਾਂਟ ਚੋਣ:ਰੂ-ਬਰੂ ਪ੍ਰੋਗਰਾਮ ਵੇਲੇ ਕਸ਼ੀਦਗੀ

ਪ੍ਰਣਬ ਮੁਖਰਜੀ ਵਲੋਂ ਆਮ ਆਦਮੀ ਨੂੰ ਨੁਕਸਾਨ ਵਾਲਾ ਬਜ਼ਟ ਪੇਸ਼

ਹਾਕੀ:ਆਸਟ੍ਰੇਲੀਆ ਨੇ ਭਾਰਤ ਨੂੰ 5-2 ਨਾਲ ਹਰਾਇਆ

ਪ੍ਰੋ. ਦਰਸ਼ਨ ਸਿੰਘ ਦਾ ਸੋਨ ਤਮਗੇ ਨਾਲ ਸਨਮਾਨ

ਤਲਿਬਾਨ ਦੀ ਕਰਤੂਤ ਕਾਰਨ ਪੰਜਾਬ ਵਿਚ ਸਿਆਸਤ ਗਰਮਾਈ





aman-web.jpg
kiran hundal

punjabi books